ਪਿੰਡ ਧੋਗੜੀ ਵਿੱਚ ਐਨ ਆਰ ਆਈ ਪਰਿਵਾਰ ਵਲੋ ਕੀਤੀ ਗਈ ਪਿੰਡ ਨੂੰ ਸਮਰਸੀਬਲ ਮੋਟਰ ਭੇਂਟ, ਪੰਚਾਇਤ ਨੇ ਕੀਤਾ ਧੰਨਵਾਦ

Panchayat thanked the donation of a submersible motor to the village by the NRI family in village Dhogadi

by admin
0 comment

ਜਲੰਧਰ // (ਚਾਵਲਾ) – ਜਲੰਧਰ ਦੇ ਹਲਕਾ ਕਰਤਾਰਪੁਰ ਵਿਚ ਪੈਂਦੇ ਪਿੰਡ ਧੋਗੜੀ ਦੇ ਐਨ ਆਰ ਆਈ ਕਾਹਲੋਂ ਪਰਿਵਾਰ ਵਲੋ ਆਪਣੇ ਸਵ: ਪਿਤਾ ਸ.ਸਵਰਨ ਸਿੰਘ ਕਾਹਲੋ ਯਾਦ ਵਿੱਚ ਪਿੰਡ ਚ ਲੱਗੀ ਹੋਈ ਪਾਣੀ ਵਾਲੀ ਟੈਂਕੀ ਨੂੰ ਇਕ ਵਾਧੂ ਸਮਰਸੀਬਲ ਮੋਟਰ ਦਾਨ ਵਜੋਂ ਦਿੱਤੀ ਗਈ ਗਰਮੀਆਂ ਦੇ ਮੌਸਮ ਵਿੱਚ ਮੋਟਰ ਦੇ ਖਰਾਬ ਹੋਣਾ ਇਕ ਆਮ ਗੱਲ ਹੈ ਜਿਸ ਕਾਰਨ ਪਿੰਡ ਵਾਸੀਆ ਨੂੰ ਮੁਸ਼ਕਿਲ ਦਾ ਸਾਮਣਾ ਕਰਨਾ ਪੈਂਦਾ ਸੀ ਸੋ ਇਸ ਸਮੱਸਿਆ ਨੂੰ ਸਮਜਦੇ ਹੋਏ ਐਨ ਆਰ ਆਈ ਪਰਿਵਾਰ ਵਲੋ ਉਸਦਾ ਹੱਲ ਕੱਢ ਪਿੰਡ ਨੂੰ ਆਪਣੇ ਪਿਤਾ ਦੀ ਯਾਦ ਵਿਚ ਪਿੰਡ ਨੂੰ ਮੋਟਰ ਦਾਨ ਕੀਤੀ ਗਈ ਜਿਸ ਦੌਰਾਨ ਪਿੰਡ ਦੀ ਪੰਚਾਇਤ ਵੱਲੋਂ ਸਰਦਾਰ ਰੁਪਿੰਦਰ ਸਿੰਘ ਕਾਹਲੋ ਅਤੇ ਸਰਦਾਰ ਗੁਰਚਰਨ ਸਿੰਘ ਮਿਨਹਾਸ ਦਾ ਧੰਨਵਾਦ ਕਰਦਿਆਂ ਵਿਸੇਸ ਤੌਰ ਤੇ ਸਨਮਾਨ ਕੀਤਾ ਗਿਆ ।
ਇਸ ਮੌਕੇ ਤੇ ਪਿੰਡ ਧੋਗੜੀ ਦੀ ਸਰਪੰਚ ਅੰਜਨਾ ਕੁਮਾਰੀ, ਮੈਂਬਰ ਪੰਚਾਇਤ ਮੋਹਨ ਲਾਲ, ਸ. ਗੁਰਪ੍ਰਤਾਪ ਸਿੰਘਢਿੱਲੋਂ, ਸ.ਮੇਵਾ ਸਿੰਘ, ਸ.ਰਮਿੰਦਰਪਾਲਜੀਤ ਸਿੰਘ ਢਿੱਲੋਂ, ਸ. ਗੁਰਮੱਖ ਸਿੰਘ, ਡਾ ਵਿੱਕੀ ਹੰਸ, ਬੂਟਾ ਰਾਮ, ਅਤੇ ਹੋਰ ਹਾਜ਼ਰ ਸਨ

You may also like

Leave a Comment

About Us

Daily Punjab News – Read Punjabi news from Punjab, India and all over the world. Daily Punjab covers all local Punjab news, national, political and more.

 

Contact Us: 73074-00059

@2022 – All Right Reserved. Website is Developed by iTree Network Solutions +91 94652 44786