ਜਲੰਧਰ // (ਚਾਵਲਾ)- ਮੀਟਿੰਗ ਵਿੱਚ ਸਰਦਾਰ ਕੇਵਲ ਸਿੰਘ ਢਿੱਲੋਂ (ਉਪ ਪ੍ਰਧਾਨ ਭਾਜਪਾ ਪੰਜਾਬ ਪ੍ਰਦੇਸ਼), ਬੀਬਾ ਜੈ ਇੰਦਰ ਕੌਰ (ਉਪ ਪ੍ਰਧਾਨ ਭਾਜਪਾ ਪੰਜਾਬ ਪ੍ਰਦੇਸ਼), ਮੋਨਾ ਜੈਸਵਾਲ (ਜਨਰਲ ਸਕੱਤਰ ਭਾਜਪਾ ਪੰਜਾਬ ਪ੍ਰਦੇਸ਼), ਦੀਦਾਰ ਸਿੰਘ ਭੱਟੀ, ਜ਼ਿਲਾ ਭਾਜਪਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ), ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਸਰਕਾਰ ਹਾਜ਼ਰ ਹੋਏ। ਕੇਵਲ ਸਿੰਘ ਢਿੱਲੋਂ ਨੇ ਪਾਰਟੀ ਵਰਕਰਾਂ ਨੂੰ ਜਨਤਾ ਦੀ ਕਚਹਿਰੀ ਵਿੱਚ ਜਾਨ ਲਈ ਕਿਹਾ। ਸਰਦਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਪ੍ਰਚਾਰ ਲਈ ਪਿੰਡਾਂ ਵਿੱਚ ਜਾਣ ਲਈ ਕਿਹਾ ਅਤੇ ਪਾਰਟੀ ਦੇ ਸ਼ਕਤੀ ਕੇਂਦਰ ਇੰਚਾਰਜ ਦੀਆਂ ਜਿੰਮੇਵਾਰੀ ਲਗਵਾਈਆਂ ਗਈਆਂ।
ਜਿਸ ਦੌਰਾਨ ਮੀਟਿੰਗ ਵਿੱਚ ਹਾਜ਼ਰ ਰਾਜੀਵ ਪਾਂਜਾ (ਸੂਬਾ ਕਾਰਜਕਰਨੀ ਮੈਂਬਰ ਪੰਜਾਬ), ਅਨਿਲ ਚੌਡਾ (ਸਰਕਲ ਅਲਾਵਲਪੁਰ), ਸਵਤੰਤਰ ਜੁਲਕਾ (ਕੋ ਕਨਵੀਨਰ ਲੋਕਲ ਬਾਡੀ ਸੈਲ ਪੰਜਾਬ), ਬਲਰਾਜ ਸੇਠੀ (ਕੋ ਕਨਵੀਨਰ ਵਪਾਰ ਸੈੱਲ ਪੰਜਾਬ), ਯਸ਼ ਚੋਧਰੀ ਸਾਬਕਾ ਪ੍ਰਧਾਨ ਅਲਾਵਲਪੁਰ, ਇੰਦਰਜੀਤ ਸਹੋਤਾ ਸਾਬਕਾ ਪ੍ਰਧਾਨ ਅਲਾਵਲਪੁਰ, ਪੰਕਜ਼ ਸ਼ਰਮਾ (ਜਨਰਲ ਸਕੱਤਰ ਭਾਜਪਾ ਅਲਾਵਲਪੁਰ), ਨਵਜੀਤ ਸੇਠੀ, ਵਿਜੈ ਕੁਮਾਰ, ਨਵੀਨ ਵਾਲੀਆ, ਨੀਸ਼ਾ ਬੇਰੀ, ਅੰਜਲੀ ਵਰਮਾ (ਜ਼ਿਲਾ ਭਾਜਪਾ ਸੱਕਤਰ ਜਲੰਧਰ ਦਿਹਾਤੀ), ਸੁਰਿੰਦਰ ਕਲਿਆਣ ਲੇਸੜੀਵਾਲ, ਰਾਮ ਸੰਤੋਖ ਕਾਲਾ ਬੱਕਰਾ, ਹਰੀਸ਼ ਚੰਦਰ ਆਦਮਪੁਰ, ਗੁਰਮੁੱਖ ਸਿੰਘ, ਪ੍ਰਾਣ ਨਾਥ ਭੰਡਾਰੀ, ਅਤੇ ਹੋਰ ਪਾਰਟੀ ਮੈਂਬਰਾਂ ਨੇ ਮੀਟਿੰਗ ਵਿੱਚ ਹਿਸਾ ਲਿਆ।