ਜਲੰਧਰ,ਆਦਮਪੁਰ / (ਰਾਜ ਕੁਮਾਰ ਚਾਵਲਾ) – ਅੱਜ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਲੋ ਲੋਕ ਸਭਾ ਚੋਣਾਂ ਦੌਰਾਨ ਪਿੰਡ ਮੁਰਾਦ ਪੁਰ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੂੰ ਪਿੰਡ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਮੀਟਿੰਗ ਦੌਰਾਨ ਮੌਜੂਦ ਰਣਦੀਪ ਸਿੰਘ ਰਾਣਾ ਬਲਾਕ ਪ੍ਰਧਾਨ ਆਦਮਪੁਰ, ਜਗਦੀਪ ਸਿੰਘ ਢੱਡਾ ,ਸੀਨੀਅਰ ਸਰਕਲ ਪ੍ਰਧਾਨ, ਅੰਮ੍ਰਿਤਪਾਲ ਸਿੰਘ ਜੌਲੀ,
ਚੇਅਰਮੈਨ ਪਰਵਿੰਦਰ ਸਿੰਘ, ਸਾਬਕਾ ਪੰਚ ਬਲਬੀਰ ਚੰਦ, ਪ੍ਰਸੋਤਮ ਲਾਲ, ਜਸਵੰਤ ਸਿੰਘ,(ਕਾਲੀ) ਗੁਰਦਿਆਲ ਸਿੰਘ, ਗੁਰਮੀਤ ਸਿੰਘ, ਅਮਰ ਸਿੰਘ, ਬੈਂਕ ਸਖੀ ਬਲਜੀਤ ਕੌਰ, ਬੀਬੀ ਜੀਤੋ, ਨੀਲਮ ਰਾਣੀ, ਹਰਭਜਨ ਕੌਰ, ਦਿਸ਼ਾ, ਮਨਜੀਤ, ਦਲਵਿਦਰ ਸ਼ਿੰਘ ਹੀਰ , ਪ੍ਰਬ ਹੀਰ,,ਸਤਨਾਮ ਸਿੰਘ,ਨੇਹਾ, ਇੰਦਰਜੀਤ ਸਿੰਘ ਹੀਰ, ਜੈਸਮੀਨ ਹੀਰ, ਪਰਮਿੰਦਰ ਕੁਮਾਰ ਹੀਰ,ਇੰਦਰਜੀਤ ਲਾਲ ਹੀਰ,ਦਿਲਬਾਗ ਸਿੰਘ, ਬਿਮਲਾ ਦੇਵੀ, ਲੰਬਰਦਾਰ
ਹਰਭਜਨ ਸਿੰਘ, ਸਿੰਗਾਰਾ ਰਾਮ ਪੰਚ, ਅਮਰਜੀਤ ਹੀਰ,ਆਦਿ ਹਾਜਰ ਸਨ ।