ਜਲੰਧਰ // (ਚਾਵਲਾ) – ਜਲੰਧਰ ਦੇ ਵੱਖ ਵੱਖ ਥਾਣਿਆਂ ਚ ਸੇਵਾਵਾਂ ਦੇ ਚੁੱਕੇ ਰਜਿੰਦਰ ਸ਼ਰਮਾ ਨੇ ਬੀਤੇ ਦਿਨੀ ਥਾਣਾ ਕਰਤਾਰਪੁਰ ਚ ਪੈਂਦੀ ਚੌਂਕੀ ਕਿਸ਼ਨਗੜ੍ਹ ਵਿਚ ਬਤੌਰ ਚੌਂਕੀ ਇੰਚਾਰਜ ਦਾ ਅਹੁਦਾ ਸੰਭਾਲਿਆ ਹੈ ਤੇ ਕੱਲ ਉਨ੍ਹਾਂ ਆਪਣੇ ਮੁਲਾਜਮਾਂ ਨਾਲ ਬੱਲਾ ਪਿੰਡ ਸਥਿੱਤ ਪਵਿੱਤਰ ਧਾਮ ਡੇਰਾ ਸ਼੍ਰੀ ਸੱਚਖੰਡ ਬੱਲਾ ਵਿਖੇ ਨਤਮਸਤਕ ਹੋਏ ਨਾਲ ਹੀ ਰਜਿੰਦਰ ਸ਼ਰਮਾ ਨੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਨਵੇਂ ਆਏ ਚੌਂਕੀ ਇੰਚਾਰਜ ਰਜਿੰਦਰ ਸ਼ਰਮਾ ਨੇ ਲਿਆ ਸੰਤ ਨਿਰੰਜਨ ਦਾਸ ਜੀ ਦਾ ਅਸ਼ੀਰਵਾਦ
The newly arrived Chowki Incharge Rajinder Sharma took the blessings of Sant Niranjan Das Ji
previous post