ਜਲੰਧਰ // (DPNEWS) – ਸੁਨਣ ਚ ਹੈ ਕੁੱਝ ਦਿਨ ਪਹਿਲਾਂ ਡਰਾਈਵਿੰਗ ਟੈਸਟ ਟ੍ਰੈਕ ਤੇ ਪੁਲਿਸ ਤੇ ਇਕ ਸੁਸਾਇਟੀ ਅਧੀਨ ਕੰਮ ਕਰਨ ਵਾਲੀ ਮੈਡਮ ਨੇ on ਡਿਉਟੀ ਤੇ ਤਾਇਨਾਤ ਪੁਲਿਸ ਮੁਲਾਜ਼ਿਮ ਨਾਲ ।
ਸੁਨਣ ਚ ਹੈ ਜਿਸ ਤੋਂ ਬਾਅਦ ਡਰਾਈਵਿੰਗ ਟੈਸਟ ਟ੍ਰੈਕ ਤੇ ਤਾਇਨਾਤ ਪੁਲਿਸ ਮੁਲਾਜਮਾਂ ਨੇ ਵੀ ਏਕਾ ਕਰ ਲਿਆ ਹੈ ਕਿ ਟਰੈਕ ਅੰਦਰ ਹੁਣ ਤੋਂ ਕੋਈ ਵੀ ਏਜੰਟ ਨਹੀਂ ਵਾੜਿਆ ਜਾਵੇਗਾ ਪਰ ਲਗਦਾ ਮੈਡਮ ਨੇ ਮੁਲਾਜ਼ਮਾਂ ਦੇ ਗੱਲ ਛਿੱਕੇ ਤੇ ਟੰਗਦਿਆਂ ਹੋਇਆ ਮੁਲਾਜ਼ਿਮ ਮਜ਼ਬੂਰ ਕਰ ਦਿੱਤੇ ਹਨ ਕਿਉਕਿ ਕੰਮ ਤਾਂ ਪਹਿਲਾਂ ਵੀ whatsapp ਤੇ ਚੱਲ ਰਿਹਾ ਸੀ ਬੱਸ ਏਜੰਟ ਤਾਂ ਅਧਾਨ ਪ੍ਰਧਾਨ ਕਰਨ ਜਾਂਦੇ ਸਨ।
ਸੂਤਰਾਂ ਦਾ ਕਹਿਣਾ ਹੈ ਕਿ ਇਹਨਾਂ ਏਜੰਟਾਂ ਦੀ ਟਰੈਕ ਅੰਦਰ ਕੰਮ ਕਰਨ ਵਾਲੀ ਉਸ ਮੈਡਮ ਨਾਲ ਅੱਛੀ ਖ਼ਾਸੀ ਸੈਟਿੰਗ ਹੈ ਜੋ ਬਿਨਾਂ ਕਿਸੇ ਡਰ ਦੇ ਉਹਨਾਂ ਏਜੰਟਾਂ ਦਾ ਕੰਮ ਜੋਰਾ ਸ਼ੋਰਾ ਤੇ ਕਰ ਉਹਨਾਂ ਕੋਲੋ ਮੋਟੀ ਰਿਸ਼ਵਤ ਪੈਦਾ ਕਰਦੀ ਹੈ ਸ਼ਾਇਦ ਇਸੇ ਵਜ੍ਹਾ ਕਰ ਪਿੱਛਲੇ ਕਾਈ ਸਾਲਾਂ ਤੋਂ ਇਕ ਹੀ ਸੀਟ ਉਪਰ ਹੀ ਕੰਮ ਕਰ ਰਹੀ ਹੈ।
ਸੁਨਣ ਚ ਹੈ ਮੈਡਮ ਜੀ ਦੀ ਬਹੁਤ ਉਪਰ ਤੱਕ ਗੱਲਬਾਤ ਹੈ ਸੁਨਣ ਚ ਇਹ ਵੀ ਹੈ ਏਜੰਟਾਂ ਕੋਲੋ ਬਹੁਤ ਮੋਟੀ ਕਮਾਈ ਵੀ ਹੁੰਦੀ ਹੈ।
ਸੂਤਰ ਦੱਸਦੇ ਹਨ ਮੈਡਮ ਜੀ ਕਹਿੰਦੇ ਨੇ ਜਿੰਨੀਆਂ ਮਰਜ਼ੀ ਖ਼ਬਰਾਂ ਲੱਗ ਜਾਣ ਮੈਨੂੰ ਕੋਈ ਪ੍ਰਵਾਹ ਨਹੀਂ ਬਦਲੀ ਤਾਂ ਮੇਰੇ ਹੁਕਮ ਤੇ ਹੀ ਹੋਵੇਗੀ ।
ਚਲੋ ਸਾਡਾ ਕੰਮ ਤਾਂ ਸੱਚ ਲਿਖਣਾ ਹੈ ਉਹ ਅਸੀਂ ਲਿਖਦੇ ਹੀ ਰਹਾਂਗੇ ।
ਅਗਲੀ ਖ਼ਬਰ ਚ ਦੱਸਾਂਗੇ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਮੈਡਮ ਜੀ ਵਲੋਂ ਏਜੰਟਾਂ ਵਲੋਂ ਕਮਾਈ ਕਿਸ ਕੰਮ ਦੀ ਕਿੰਨੀ ਰੱਖੀ ਗਈ ਹੈ ਫੀਸ (ਰਿਸ਼ਵਤ)
ਏਜੰਟ ਹੀ ਖੋਲ੍ਹ ਰਹੇ ਨੇ ਇਹਨਾਂ ਦੇ ਭੇਦ