ਲਵਲੀ ਆ…..ਦਾ ਨਾਮ ਲੈ ਇਕ ਵੱਡਾ ਏਜੰਟ ਕਰਵਾਉਂਦਾ ਹੈ ਲੱਖਾ ਦਾ ਕੰਮ ਪਬਲਿਕ ਨੂੰ ਧੱਕੇ ਤੇ ਇਹਨਾਂ ਨੂੰ………

ਜਲੰਧਰ // (ਬਿਓਰੋ)- ਜਲੰਧਰ ਆਰ ਟੀ ਏ ਵਿਭਾਗ ਚ ਸਰਕਾਰੀ ਅਫਸਰਾਂ ਨਾਲੋਂ ਏਜੰਟਾਂ ਦੀ ਹੈ ਜਿਆਦਾ ਟੋਹਰ ਜੀ ਹਾਂ ਆਏ ਦਿਨ ਹੀ ਵਿਵਾਦਾਂ ਤੇ ਚਰਚਾ ਚ ਅਕਸਰ ਰਹਿੰਦਾ ਹੈ ਇਹ ਵਿਭਾਗ ਜਿਥੇ ਆਮ ਪਬਲਿਕ ਨੂੰ ਮੁਫ਼ਤ ਦੀ ਖੱਜਲ ਖੁਆਰੀ ਤੇ ਏਜੰਟ ਨੂੰ ਦਿੱਤੀ ਜਾਂਦੀ ਹੈ ਕੁਰਸੀ ਤੇ ਕੀਤੀ ਜਾਂਦੀ ਹੈ ਮਹਿਮਾਨ ਨਿਵਾਜ਼ੀ।

 

ਉਥੇ ਹੀ ਅੱਜ ਹੀ ਨਹੀਂ ਸਗੋਂ ਰੋਜ਼ ਹੀ ਇਹ ਏਜੰਟ ਚੌਲਾ ਚਕ ਆਉਂਦਾ ਤੇ ਆਪਣੇ ਆਪ ਲਵਲੀ ਆ…ਦਾ ਨਾਮ ਲੈ ਕਰਵਾਉਂਦਾ ਹੈ ਕੰਮ ਉਥੇ ਹੀ ਕੁੱਛ ਮਹੀਨੇ ਪਹਿਲਾਂ ਵੀ ਇਸ ਸੀਟ ਤੇ ਬੈ ਵੀ ਕੀਤੇ ਗਏ ਸਨ ਕੁੱਛ ਨਜ਼ਾਇਜ ਕੰਮ ਜਿਸ ਵਿਚ R ਅੱਖਰ ਦਾ ਪ੍ਰਾਈਵੇਟ ਕਰਿੰਦਾ ਚਲਾਉਂਦਾ ਸੀ ਇਸ ਸੀਟ ਤੇ ਬੈਠ ਸਰਕਾਰੀ ID ਜਿਥੇ ਉਕਤ ਏਜੰਟ ਖੁੱਦ ਨੂੰ ਲਵਲੀ ਆ… ਦਾ ਵਰਕਰ ਦੱਸ ਰਿਹਾ ਹੈ। ਇਸ ਦਾ ਦਫ਼ਤਰ ਨਾਜ਼ ਸੀਨ… ਦੀ ਨਾਲ ਦੀ ਗਲੀ ਵਿਚ ਹੈ। ਉਥੇ ਹੀ ਸਿਧੇ ਤੌਰ ਤੇ ਸਵਾਲ ਇਹ ਵੀ ਉਠਦਾ ਹੈ ਕਿ ਪਬਲਿਕ ਨੂੰ ਖੱਜਲ਼ ਖੁਆਰੀ ਤੇ ਇਹਨਾਂ ਏਜੰਟਾਂ ਨੂੰ ਕੁਰਸੀ ਕਿਉਂ….?

ਇਸ ਸੰਬੰਧੀ ਜਦ ਲਵਲੀ ਆ…. ਦੇ ਸੰਜੇ ਮਹਿੰਦੀ ਰੱਤਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਖੁਲਾਸਾ ਕਰਦਿਆਂ ਕਿਹਾ ਇਹ ਦੀਪੂ ਨਾ ਦਾ ਕੋਈ ਵੀ ਵੇਅਕਤੀ ਕੰਮ ਨਹੀਂ ਕਰਦਾ। ਪਰ ਇਹ ਏਜੰਟ ਖੁੱਦ ਨੂੰ ਏਡੇ ਵੱਡੇ ਨਾਂਮ ਦਾ ਇਸਤੇਮਾਲ ਕਿਉਂ ਕਰ ਰਿਹਾ ਹੈ ।

ਦੇਖੋ ਵੀਡੀਓ

Leave a Reply