ਜਲੰਧਰ ਦੇ ਕੁੱਛ ਸਿਆਸੀ ਲੋਕ ਆਪਣੇ ਆਪ ਨੂੰ ਪੱਤਰਕਾਰ ਦੱਸ ਪੱਤਰਕਾਰਾਂ ਨਾਲ ਮਿੱਲ ਕਰ ਰਹੇ ਨੇ ਸਰਕਾਰੀ ਅਫ਼ਸਰ ਨੂੰ ਤੰਗ ਪ੍ਰੇਸ਼ਾਨ ਵੀਡੀਓ ਸਮੇਤ ਜਲਦ ਕਰਾਂਗੇ ਖੁਲਾਸਾ

ਜਲੰਧਰ // (ਬਿਊਰੋ) – ਜਲੰਧਰ ਟ੍ਰਾਂਸਪੋਰਟ ਵਿਭਾਗ ਦੇ ਇਕ ਸਰਕਾਰੀ ਅਫਸਰ ਦਾ ਪਿੱਛਲੇ ਕੁੱਛ ਦਿਨਾਂ ਤੋਂ ਅਫ਼ਸਰ ਦੇ ਦੱਸਣ ਮੁਤਾਬਿਕ ਉਹ ਕੁੱਛ ਕੁ ਪੱਤਰਕਾਰਾਂ ਤੇ ਕੁੱਛ ਸਿਆਸੀ ਲੋਕਾਂ ਤੋਂ ਬਹੁਤ ਪ੍ਰੇਸ਼ਾਨ ਹਨ ਉਹਨਾਂ ਦੱਸਿਆ ਹੈ ਕਿ 2 ਤੋਂ ਤਿੰਨ ਸਿਆਸਤਦਾਨਾਂ ਜੋ ਆਪਣੇ ਆਪ ਨੂੰ ਪੱਤਰਕਾਰ ਦੱਸ ਰਹੇ ਉਹਨਾਂ ਤੋਂ ਤੇ 2 ਕੁ ਪੱਤਰਕਾਰਾਂ ਤੋਂ ਬਹੁਤ ਪਰੇਸ਼ਾਨ ਚੱਲ ਰਹੇ ਹਨ ਕਿਉਕਿ ਉਹਨਾਂ ਦਾ ਕਹਿਣਾ ਹੈ ਕਿ ਜੋ ਤੁਸੀ ਇਸ ਸੀਟ ਤੇ ਬਹਿ ਕੰਮ ਕਰ ਰਹੇ ਹੋ ਥੋੜਾ ਥੋੜਾ ਯੋਗਦਾਨ ਯਾਨੀ (ਸਾਨੂੰ ਵੀ ਮਹੀਨਾਂ ਭਰੋ) ਘਟੋ ਘੱਟ 10,ਤੋਂ 20 ਹਜ਼ਾਰ ਰੁਪਏ ਇਕ ਬੰਦੇ ਨੂੰ। ਇਹ ਸਾਰੇ ਮਾਮਲੇ ਦੀ ਪੂਰੀ ਵੀਡੀਓ ਜਲਦ ਤੁਹਾਡੇ ਅਗੇ ਪੇਸ਼ ਕੀਤੀ ਜਾਵੇਗੀ ਉਸ ਵੀਡੀਓ ਵਿਚ ਤੁਸੀ ਸਾਫ ਦੇਖੋਗੇ ਕਿ ਕਿਸ ਤਰ੍ਹਾਂ ਉਸ ਅਫਸਰ ਨੂੰ ਇਹਨਾਂ ਲੋਕਾਂ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰ ਰੱਖਿਆ ਹੈ । ਉਸ ਵੀਡੀਓ ਵਿਚ ਉਹਨਾਂ ਸਾਰਿਆਂ ਦੇ ਨਾਂਮ ਹਨ ਜਿਨ੍ਹਾਂ ਨੇ ਅਫ਼ਸਰ ਦੀ ਨੱਕ ਵਿਚ ਦਮ ਕਰ ਰੱਖਿਆ ਹੈ।

ਵੈਸੇ ਇਹ ਸਾਰੇ ਮਾਮਲੇ ਨੂੰ ਲੈ ਟ੍ਰਾਂਸਪੋਰਟ ਅਫਸਰ ਨੇ ਜਲੰਧਰ ਪੁਲਿਸ ਕਮਿਸ਼ਨਰ ਅਗੇ ਵੀ ਲਿਖਤ ਚ ਸ਼ਿਕਾਇਤ ਵੀ ਦਿੱਤੀ ਹੈ ਕੇ ਉਹਨਾਂ ਨਾਲ ਇਨਸਾਫ ਕੀਤਾ ਜਾਵੇ ।

Leave a Reply