ਤੇ ਹੁਣ ਲੈਂਡ ਮਾਫੀਆ ਕੱਟ ਰਿਹਾ ਹੈ ਸ਼ਾਲੀਮਾਰ ਚ ਅਵੈਦ ਕਲੋਨੀ

ਜਲੰਧਰ // (ਸੁਨੀਲ ਚਾਵਲਾ,ਰੋਹਿਤ)- ਰਾਮਾਮੰਡੀ ਹੁਸ਼ਿਆਰਪੁਰ ਰੋਡ ਚੋਹਕਾਂ ਪਿੰਡ ਸ਼ਾਲੀਮਾਰ ਗਾਰਡਨ ਦੇ ਅੰਦਰ ਹੁਣ ਲੈਂਡ ਮੁਅਫ਼ੀਆ ਕੱਟ ਰਿਹਾ ਹੈਂ ਅਵੈਦ ਕੋਲੋਨੀ ਜਿਸ ਤੇ ਕੋਲ਼ੋਨੌਰਾਇਜ਼ਰ ਵਲੋਂ ਉਸ ਜਗ੍ਹਾ ਚ ਭਰਤੀ ਪਾਉਣ ਦਾ ਕੰਮ ਜੋਰਾ ਸ਼ੋਰਾ ਤੇ ਚਲ ਰਿਹਾ ਹੈ ਤੇ ਮਲਬਾ ਪਵਾਇਆ ਜਾ ਰਿਹਾ ਹੈ।

 


ਸੋਚਣ ਵਾਲੀ ਗੱਲ ਇਹ ਹੈ ਕਿ ਸੂਤਰਾਂ ਦਾ ਕਹਿਣਾ ਹੈ ਕਿ ਇਸ ਕਲੋਰਾਇਜ਼ਰ ਦੀ ਕਾਰਪੋਰੇਸ਼ਨ ਤੇ ਪੁੱਡਾ ਵਿੱਚ ਸਾਰੇ ਅਫਸਰਾਂ ਨਾਲ ਇਸ ਦੀ ਕਾਫੀ ਸੈਟਿੰਗ ਹੈ ਜਿਸ ਕਰਕੇ ਇਸ ਦੀ ਕਿਸੇ ਵੀ ਕੋਲੋਨੀ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਪਰ ਕਦ ਤਕ ਇਹ ਕਲੋਨੌਰਾਇਜ਼ਰ ਇਸੇ ਤਰ੍ਹਾਂ ਸਰਕਾਰ ਨੂੰ ਚੂਨਾ ਲਗਾਉਂਦਾ ਰਹੇਗਾ ਤੇ ਚੰਦ ਪੈਸੇ ਦੇ ਕੇ ਅਫਸਰਾਂ ਨੂੰ ਆਪਣੀ ਮੁੱਠੀ ਵਿਚ ਕਰਦਾ ਰਹੇਗਾ।

ਜਲਦ ਕਰਾਂਗੇ ਇਸ ਕਲੋਨੌਰਾਇਜ਼ਰ ਦੀਆ ਸਾਰੀਆਂ ਕਾਲੋਨੀਆਂ ਦਾ ਪਰਦਾਫਾਸ਼।

Leave a Reply