You are currently viewing ਜਸਪੀ੍ਤ ਸਿੰਘ ਖੁਰਾਣਾ ਯੂਥ ਅਕਾਲੀ ਦਲ ਦੁਅਾਬਾ ਜੋਨ ਦੇ ਜਨਰਲ ਸਕੱਤਰ ਨਿਯੁਕਤ

ਜਸਪੀ੍ਤ ਸਿੰਘ ਖੁਰਾਣਾ ਯੂਥ ਅਕਾਲੀ ਦਲ ਦੁਅਾਬਾ ਜੋਨ ਦੇ ਜਨਰਲ ਸਕੱਤਰ ਨਿਯੁਕਤ

ਨਕੋਦਰ // ( ਝਲਮਨ/ਰੋਹਿਤ ਪੁਰੀ) ਸ਼ੋ੍ਮਣੀ ਅਕਾਲੀ ਦਲ ਬਾਦਲ ਵੱਲੋ ਜਸਪੀ੍ਤ ਸਿੰਘ ਖੁਰਾਣਾ ਨੂੰ ਯੂਥ ਅਕਾਲੀ ਦਲ ਦੁਅਾਰਾ ਜੋਨ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਅਾ ।dਜਸਪੀ੍ਤ ਸਿੰਘ ਨੇ ੲਿਸ ਨਿਯੁਕਤੀ ਲੲੀ ਹਾੲੀ ਕਮਾਂਡ ਅਤੇ ਹਲਕਾ ਵਿਧਾੲਿਕ ਗੁਰਪ੍ਤਾਪ ਸਿੰਘ ਵਡਾਲਾ ਦਾ ਧੰਨਵਾਦ ਕਰਦੇ ਹੋੲੇ ਕਿਹਾ ਕਿ ੳੁਹ ਲੰਬੇ ਸਮੇ ਤੋਂ ਯੂਥ ਅਕਾਲੀ ਦਲ ਲੲੀ ਵੱਖ ਵੱਖ ਅਹੁਦਿਅਾਂ ਤੇ ਕੰਮ ਕਰਦੇ ਹੋੲੇ ਪਾਰਟੀ ਦੀ ਸੇਵਾ ਕਰ ਰਹੇ ਹਨ । ੲਿਸ ਮੌਕੇ ਸ.ਵਡਾਲਾ ਵੱਲੋ ਹੋਰ ਵੱਧ ਚੜ ਕੇ ਕੰਮ ਕਰਨ ਅਤੇ ਪਾਰਟੀ ਪ੍ਤੀ ੲਿਮਾਨਦਾਰੀ ਲੲੀ ਜਸਪੀ੍ਤ ਸਿੰਘ ਨੂੰ ਥਾਪੜਾ ਦਿੱਤਾ ਗਿਅਾ ।ੲਿਸ ਮੌਕੇ ਤੇ ਡਾ.ਰਣਜੀਤ ਸਿੰਘ ਜੱਗੀ,ਕਮਲ,ਅਕਸ਼ੈ,ਚੰਨੀ ਭੱਚੂ ,ਗੁਰਿੰਦਰ ਮਾਨ ਅਾਦਿ ਹਾਜਰ ਸਨ

Leave a Reply