ਨਹੀਂ ਹਟ ਰਿਹਾ ਨਗਰ ਨਿਗਮ ਸਰਕਾਰ ਨੂੰ ਚੂਨਾ ਲਗਾਉਣ ਤੋਂ ਲਗਾਤਾਰ ਮਹਾਂਨਗਰ ਚ ਕੱਟੀਆਂ ਜਾ ਰਹੀਆਂ ਨਜਾਇਜ਼ ਕਲੋਨੀਆਂ

ਜਲੰਧਰ // (ਸੁਨੀਲ ਚਾਵਲਾ,ਗਗਨਦੀਪ)- ਮਹਾਨਗਰ ਚ ਨਹੀਂ ਹਟ ਰਿਹਾ ਅਵੈਦ ਕਾਲੋਨੀਆਂ ਦਾ ਕਾਰੋਬਾਰ ਸੂਤਰਾਂ ਅਨੁਸਾਰ ਸਰਕਾਰੀ ਅਫਸਰਾਂ ਦੀ ਮਿਲੀਭੁਗਤ ਨਾਲ ਮਹਾਨਗਰ ਚ ਪਿਛਲੇ ਕੁੱਜ ਸਮੇ ਚ ਹੀ ਕਰੀਬ 70,80 ਕਾਲੋਨੀਆਂ ਕੱਟੀਆਂ ਜਾ ਚੁਕੀਆਂ ਹਨ। ਉਥੇ ਹੀ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਕਾਰਪੋਰੇਸ਼ਨ ਦੇ ਸਾਰੇ ਅਫਸਰਾਂ ਨੂੰ ਇਹਨਾਂ ਨਾਜਾਇਜ਼ ਕਾਲੋਨੀਆਂ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ ਜਿਵੇ ਕਿ ਐਸ ਟੀ ਪੀ, ਏ ਟੀ ਪੀ,ਐਮ ਟੀ ਪੀ ਤੇ ਜੋਆਇੰਟ ਕਮਿਸ਼ਨਰ ਤੇ ਕਮਿਸ਼ਨਰ ਸਾਬ ਸਭ ਨੂੰ ਇਹਨਾ ਅਵੈਦ ਨਿਰਮਾਨਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਪਰ ਅਫਸਰਾਂ ਵਲੋਂ ਕਿਸੇ ਇਕ ਦੋ ਤੇ ਹੀ ਕਾਰਵਾਈ ਕੀਤੀ ਜਾਂਦੀ ਹੈ ਜੋ ਕਿ ਖਾਨਾਪੂਰਤੀ ਕਰ ਵਾਪਿਸ ਆ ਜਾਂਦੇ ਨੇ ਉਥੇ ਹੀ ਤੁਹਾਨੂੰ ਦਸ ਦਈਏ ਕਿ ਸ਼ਹਿਰ ਦੇ ਵਿਚੋਂ ਵਿਚ ਵਡਾਲਾ ਚੋਂਕ ਦੇ ਕੋਲ ਵੀ ਸਾਈ ਮੰਦਿਰ ਦੇ ਕੋਲ ਕੱਟੀ ਜਾ ਰਹੀ ਹੈ

 

ਇਕ ਕੋਲੋਨੀ ਹੁਣ ਦੇਖਣਾ ਇਹ ਹੈ ਕਿ ਇਸ ਉਪਰ ਵੀ ਕੋਈ ਕਾਰਵਾਈ ਹੁੰਦੀ ਹੈ ਜਾ ਨਹੀਂ।

Leave a Reply