ਸਿਹਤ ਵਿਭਾਗ ਦੀ ਟੀਮ ਵਲੋਂ ਜਲੰਧਰ ਚ ਵੱਡੀ ਰੇਡ ਵੱਡੀ ਮਾਤਰਾ ਚ ਮਿਲੇ ਮਾਸਕ ਤੇ ਸੈਨੇਟਾਇਜ਼ਰ ਜਾਣੋ ਪੁਰੀ ਖ਼ਬਰ

ਜਲੰਧਰ // (ਚਾਵਲਾ) – ਥਾਣਾ ਨੰਬਰ ਦੋ ਅਧੀਨ ਆਉਂਦੇ ਡਾਲਫਿਨ ਹੋਟਲ ਦੇ ਨਜ਼ਦੀਕ ਮਾਰਡਨ ਸਰਜੀਕਲ ਦੇ ਨਾਮ ਦੀ ਦੁਕਾਨ ਤੇ ਗੋਦਾਮਾਂ ਚ ਸਿਹਤ ਵਿਭਾਗ ਦੀ ਟੀਮ ਨੇ ਰੇਡ ਕਰਕੇ ਵੱਡੀ ਮਾਤਰਾ ‘ਚ ਸੈਨੇਟਾਈਜ਼ਰ ਅਤੇ ਮਾਸਕ ਬਰਾਮਦ ਕੀਤੇ ਹਨ

ਉਥੇ ਹੀ ਮੌਕੇ ਤੇ ਸਿਹਤ ਵਿਭਾਗ ਦੀ ਟੀਮ ਨੇ ਦੋ ਦੁਕਾਨਾਂ ਅਤੇ ਦੋ ਗੋਦਾਮਾਂ ਨੂੰ ਸੀਲ ਵੀ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਸਿਹਤ ਵਿਭਾਗ ਵਲੋਂ ਜਲੰਧਰ ਦੇ ਜੇਲ ਚੌਕ ਨੇੜੇ ਸਥਿਤ ਅਲਫਾ ਸਰਜੀਕਲ ਅਤੇ ਮਾਡਰਨ ਸਰਜੀਕਲ ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ,

ਇਹ ਦੋਵੇਂ ਦੁਕਾਨਾਂ ਇਕੋ ਹੀ ਹਨ। ਮੌਕੇ ਤੇ ਪੁੱਜੀ ਪੁਲਿਸ ਟੀਮ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply